BusinessNewsWorld

Stay with safe

ਸੀ.ਆਈ. ਪਠਾਨਕੋਟ ਵੱਲੋਂ ਭਰੋਸੇਮੰਦ ਸੂਚਨਾ ਦੇ ਅਧਾਰ ‘ਤੇ ਇੱਕ ਵੱਡੀ ਸਫਲਤਾ ਹਾਸਿਲ ਕਰਦਿਆਂ, ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਹਨਾਂ ਕੋਲੋਂ 2 ਗਲੋਕ ਪਿਸਤੌਲ, 4 ਮੈਗਜ਼ੀਨ ਅਤੇ 9MM ਕੈਲੀਬਰ ਦੇ 14 ਜ਼ਿੰਦਾ ਕਾਰਤੂਸ ਬਰਾਮਦ ਹੋਏ।

ਐਫ.ਆਈ.ਆਰ. ਦਰਜ ਕਰ ਲਈ ਗਈ ਹੈ, ਅਤੇ ਹਥਿਆਰਾਂ ਦੇ ਸਰੋਤ ਅਤੇ ਨੈਟਵਰਕ ਨਾਲ ਜੁੜੇ ਹੋਰ ਸ਼ੱਕੀ ਵਿਅਕਤੀਆਂ ਦੀ ਪਛਾਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਪੰਜਾਬ ਪੁਲਿਸ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਅਤੇ ਸੁਰੱਖਿਅਤ ਪੰਜਾਬ ਨੂੰ ਯਕੀਨੀ ਬਣਾਉਣ ਲਈ ਆਪਣੇ ਮਿਸ਼ਨ ਵਿੱਚ ਦ੍ਰਿੜ ਹੈ।

In a major breakthrough, CI Pathankot apprehends two persons based on reliable input, leading to the recovery of 2 Glock pistols, 4 magazines, and 14 live cartridges of 9mm caliber.

An FIR has been registered, and further investigations are underway to uncover the source of the weapons and identification of more suspects involved in the network.

#staysafe

FAISAL BHAI

Faisal Bhai (Bengali: ফয়সাল ভাই, 26 January 1980 , was an eminent East Bangladesh educationist, journalist, and Bangladesh Movement activist. He is noted as one of the pioneers of print journalism in Bangladesh and was the founding editor and the first editor-in-chief of English-language newspaper, Dawn, which he edited for almost twenty years. In addition, he served as Industry Minister of Bangladesh

Related Articles

Leave a Reply

Your email address will not be published. Required fields are marked *

Back to top button