Travel
🌫️ ਸੰਘਣੀ ਧੁੰਦ ਵਿੱਚ ਗੱਡੀ ਚਲਾ ਰਹੇ ਹੋ? ਸੁਰੱਖਿਅਤ ਰਹੋ!
✅ ਆਪਣੀ ਲੇਨ ਵਿੱਚ ਗੱਡੀ ਚਲਾਓ ।
✅ ਫੋਗ ਲਾਈਟਾਂ ਦੀ ਵਰਤੋਂ ਕਰੋ ਅਤੇ ਸਪੀਡ ਘੱਟ ਰੱਖੋ ।
✅ ਦੂਜੇ ਵਾਹਨਾਂ ਤੋਂ ਸੁਰੱਖਿਅਤ ਦੂਰੀ ਬਣਾ ਕੇ ਰੱਖੋ।
✅ ਅਚਾਨਕ ਰੁਕਣ ਜਾਂ ਲੇਨ ਬਦਲਣ ਤੋਂ ਬਚੋ
ਤੁਹਾਡੀ ਸੁਰੱਖਿਆ ਮਹੱਤਵਪੂਰਨ ਹੈ—ਜ਼ਿੰਮੇਵਾਰੀ ਨਾਲ ਗੱਡੀ ਚਲਾਓ!
🌫️ Driving in Heavy Fog? Stay Safe!
✅ Stick to your lane.
✅ Use fog lights & reduce speed.
✅ Maintain a safe distance from other vehicles.
✅ Avoid sudden stops or lane changes
Your safety matters—drive responsibly! #RoadSafety
